dhan baba deep singh ji

Directions Website

dhan baba deep singh ji i am sher singh facebook viral reel

Shout out to my newest followers! Excited to have you onboard! Ninda Saini, Malkeet Kamboj, Gurpreet Gill, Jagjitsingh G...
17/09/2026

Shout out to my newest followers! Excited to have you onboard! Ninda Saini, Malkeet Kamboj, Gurpreet Gill, Jagjitsingh Ghuman, Birbal Khan, Harpreet Singh, Gurdeep Sidhu, Jagdish Kaur, Raja Ballarwal, Gurbhez Singh, Sandeep Barnala, Jarnail Singh, Pawan Preet, Amandeep Singh Dhaliwal, Manjeet Ji, Diljit Singh, Jagdeep Singh Tinka, Kulwinder Singh, ਬਲਜੀਤ ਸਿੰਘ ਚੰਠਾ, Sahb Singh S, Ajmer Singh, Dee Singh, Rehana K, Amir Lal, Parmjeet Kaur, Prabhjot Singh, Subhash Chander

ਸਵੇਰੇ ਸਵੇਰੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਤੇ ਵਾਹਿਗੁਰੂ ਲਿੱਖਕੇ ਸ਼ੇਅਰ ਜਰੂਰ ਕਰਿਓ ਜੀ।।      TopFans
14/09/2026

ਸਵੇਰੇ ਸਵੇਰੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਤੇ ਵਾਹਿਗੁਰੂ ਲਿੱਖਕੇ ਸ਼ੇਅਰ ਜਰੂਰ ਕਰਿਓ ਜੀ।।
TopFans

🌸ਅੱਜ ਦਾ ਵਿਚਾਰ🌸ਬੰਦਿਆ ਉਸ ਦਿਨ ਤੇਰਾ ਦਰਦ ਵੀ ਦਾਤ ਬਣ ਜਾਵੇਗਾ, ਜਿਸ ਦਿਨ ਤੈਨੂੰ ਸਮਝ ਆ ਗਈ ਕਿ ਪਰਮਾਤਮਾ ਕੁਝ ਖੋਹਦਾ ਨਹੀਂ ਸਵਾਰਦਾ ਹੈ।       ...
14/09/2026

🌸ਅੱਜ ਦਾ ਵਿਚਾਰ🌸ਬੰਦਿਆ ਉਸ ਦਿਨ ਤੇਰਾ ਦਰਦ ਵੀ ਦਾਤ ਬਣ ਜਾਵੇਗਾ, ਜਿਸ ਦਿਨ ਤੈਨੂੰ ਸਮਝ ਆ ਗਈ ਕਿ ਪਰਮਾਤਮਾ ਕੁਝ ਖੋਹਦਾ ਨਹੀਂ ਸਵਾਰਦਾ ਹੈ।

14/09/2026

ਧੰਨ ਭਾਈ ਪ੍ਰੇਮਾ ਜੀ ਦੀ ਗੁਰੂ ਪ੍ਰੇਮ ਨਾਲ ਭਰੀ ਸੇਵਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖਸ਼ਿਆ ਆਪਣੇ ਚਰਨਾ ਦਾ ਜੋੜਾ ਕਿਹਾ ਪੈਰਾ ਚ ਪਾ...
14/09/2026

ਧੰਨ ਭਾਈ ਪ੍ਰੇਮਾ ਜੀ ਦੀ ਗੁਰੂ ਪ੍ਰੇਮ ਨਾਲ ਭਰੀ ਸੇਵਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖਸ਼ਿਆ ਆਪਣੇ ਚਰਨਾ ਦਾ ਜੋੜਾ ਕਿਹਾ ਪੈਰਾ ਚ ਪਾ ਲਉ ਭਾਈ ਪ੍ਰੇਮਾ ਜੀ ਕੰਡੇ ਨਹੀ ਚੁਬਣਗੇ,

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ੧੩ ਸਾਵਣ ਸੰਮਤ ੧੬੮੮ ਬਿਕਰਮੀ ਨੂੰ ਪਿੰਡ ਡਰੋਲੀ ਭਾਈ ਤੋਂ ਸੰਗਤਾਂ ਨੂੰ ਨਾਮ-ਬਾਣੀ ਦਾ ਉਪਦੇਸ਼ ਦੇਣ ਲਈ ਚਾਲੇ ਪਾ ਕੇ ਸਿੱਧਵਾਂ ਹੁੰਦੇ ਹੋਏ ਪਿੰਡ ਸੁਧਾਰ ਵਿਖੇ ਆ ਡੇਰੇ ਲਾਏ,

ਗੁਰੂ ਸਾਹਿਬ ਜੀ ਦੇ ਸੁਧਾਰ ਵਿਖੇ ਪਹੁੰਚਣ ਦੀ ਖ਼ਬਰ ਸੁਣ ਕੇ ਸੰਗਤਾਂ ਦਰਸ਼ਨਾਂ ਲਈ ਆਉਣ ਲੱਗੀਆਂ, ਨਗਰ ਸੁਧਾਰ ਦੇ ਭਾਈ ਜਵੰਦਾ ਜੀ, ਜਿਨ੍ਹਾਂ ਨੂੰ ਪਿਆਰ ਨਾਲ ਭਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਸੀ, ਗੁਰੂ ਸਾਹਿਬ ਜੀ ਦੇ ਅਤਿਅੰਤ ਪ੍ਰੇਮੀ ਸਿੱਖ ਸਨ,

ਇੱਕ ਦਿਨ ਜਦੋਂ ਸਤਿਗੁਰੂ ਜੀ ਸ਼ਿਕਾਰ ਲਈ ਚੱਲੇ ਤਾਂ ਭਾਈ ਪ੍ਰੇਮਾ ਜੀ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੇ ਘੋੜੇ ਦੀ ਵਾਗ ਫੜ ਕੇ ਨਾਲ ਤੁਰ ਪਏ, ਰਸਤੇ ਵਿੱਚ ਕੰਡਿਆਂ ਅਤੇ ਤਿੱਖੇ ਪੱਥਰਾਂ ਕਾਰਨ ਉਨ੍ਹਾਂ ਦੇ ਪੈਰਾਂ ਵਿੱਚੋਂ ਲਹੂ ਵਗਦਾ ਰਿਹਾ, ਪਰ ਗੁਰੂ-ਪ੍ਰੇਮ ਵਿੱਚ ਰੰਗੇ ਭਾਈ ਪ੍ਰੇਮਾ ਜੀ ਨੇ ਆਪਣੀ ਪੀੜ ਦੀ ਕੋਈ ਪਰਵਾਹ ਨਾ ਕੀਤੀ,

ਸਤਿਗੁਰੂ ਜੀ ਨੇ ਉਨ੍ਹਾਂ ਦੀ ਅਟੱਲ ਪ੍ਰੇਮ-ਭਗਤੀ ਦੇਖ ਕੇ ਪ੍ਰਸੰਨ ਹੋ ਕੇ ਆਪਣੇ ਚਰਨਾਂ ਦਾ ਜੋੜਾ ਬਖਸ਼ਿਆ ਅਤੇ ਫ਼ਰਮਾਇਆ:
“ਭਾਈ ਪ੍ਰੇਮਾ! ਇਹ ਜੋੜਾ ਪੈਰੀਂ ਪਾ ਲੈ, ਕੰਡੇ ਨਹੀਂ ਚੁਬਣਗੇ।”
ਭਾਈ ਪ੍ਰੇਮਾ ਜੀ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ, “ਦਾਤਿਆ! ਜਿਨ੍ਹਾਂ ਪਾਵਨ ਚਰਨਾਂ ਅੱਗੇ ਸਾਰਾ ਸੰਸਾਰ ਸਿਰ ਨਿਵਾਉਂਦਾ ਹੈ, ਉਹਨਾਂ ਚਰਨਾਂ ਦਾ ਜੋੜਾ ਪੈਰਾਂ ਵਿੱਚ ਨਹੀਂ, ਸਿਰ ਉੱਤੇ ਸਜਾਉਣ ਯੋਗ ਹੈ,

ਭਾਈ ਪ੍ਰੇਮਾ ਜੀ ਦੀ ਇਸ ਨਿਮਰਤਾ ਅਤੇ ਗੁਰੂ-ਪ੍ਰੇਮ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਵਰ ਬਖ਼ਸ਼ਿਆ ਕਿ ਜੋ ਵੀ ਇਸ ਪਾਵਨ ਜੋੜੇ ਦੀ ਸੱਚੀ ਸ਼ਰਧਾ ਅਤੇ ਪ੍ਰੇਮ ਨਾਲ ਸੇਵਾ ਕਰੇਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ,

ਅੱਜ ਵੀ ਨਗਰ ਸੁਧਾਰ ਵਿਖੇ ਇਹ ਪਾਵਨ ਜੋੜਾ ਸਾਹਿਬ ਹਰ ਪੂਰਨਮਾਸ਼ੀ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸਜਾਇਆ ਜਾਂਦਾ ਹੈ,

#ਸ੍ਰੀਗੁਰੂਹਰਿਗੋਬਿੰਦਸਾਹਿਬਜੀ #ਭਾਈਪ੍ਰੇਮਾਜੀ #ਗੁਰੂਪ੍ਰੇਮ #ਸਿੱਖਇਤਿਹਾਸ #ਸੁਧਾਰ #ਗੁਰਸਿੱਖੀ #ਸੇਵਾ #ਨਾਮਬਾਣੀ #ਧੰਨਗੁਰੂ_ਧੰਨਸਿੱਖ

Tan unknown facts about   1.Founding and History: BMW Bayrische motoren werke AG, was founded in 1916 in Munich, Germany...
13/09/2026

Tan unknown facts about

1.Founding and History: BMW Bayrische motoren werke AG, was founded in 1916 in Munich, Germany, initially producing aircraft engine, The company transitioned to motor...

ਮਾਂ ਆਪਣੇ 19 ਦਿਨਾਂ ਤੋਂ ਲਾਪਤਾ ਪੁੱਤ ਦੀ ਭਾਲ ਲਈ ਪੰਜਾਬੀਆਂ ਅੱਗੇ ਗੁਹਾਰ ਲਾ ਰਹੀ ਹੈ। ਕਿਸੇ ਨੂੰ ਜਾਣਕਾਰੀ ਮਿਲੇ ਤਾਂ ਪਰਿਵਾਰ ਦੀ ਮਦਦ ਕਰੋ।
13/09/2026

ਮਾਂ ਆਪਣੇ 19 ਦਿਨਾਂ ਤੋਂ ਲਾਪਤਾ ਪੁੱਤ ਦੀ ਭਾਲ ਲਈ ਪੰਜਾਬੀਆਂ ਅੱਗੇ ਗੁਹਾਰ ਲਾ ਰਹੀ ਹੈ। ਕਿਸੇ ਨੂੰ ਜਾਣਕਾਰੀ ਮਿਲੇ ਤਾਂ ਪਰਿਵਾਰ ਦੀ ਮਦਦ ਕਰੋ।

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ 💞ਜੋ ਜੀਅ ਦੀਆਂ ਅੱਖਾਂ ਸਾਹਮਣੇ ਆਈ ਤਸਵੀਰ ਇਗਨੋਰ ਨਾ ਕਰਿਓ ਸੱਚੀ ਸ਼ਰਧਾ ਨਾਲ ਵਾਹਿਗੁਰੂ ਜੀ ਲਿ...
13/09/2026

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ 💞
ਜੋ ਜੀਅ ਦੀਆਂ ਅੱਖਾਂ ਸਾਹਮਣੇ ਆਈ ਤਸਵੀਰ
ਇਗਨੋਰ ਨਾ ਕਰਿਓ
ਸੱਚੀ ਸ਼ਰਧਾ ਨਾਲ ਵਾਹਿਗੁਰੂ ਜੀ ਲਿੱਖ ਸ਼ੇਅਰ ਕਰੋ 🙏

13/09/2026

I got over 2,810 reactions on one of my posts last week! Thanks everyone for your support! 🎉

13/09/2026

Celebrating my 1st year on Facebook. Thank you for your continuing support. I could never have made it without you. 🙏🤗🎉

Address

Tapa Batth
Amritsar
143304

Alerts

Be the first to know and let us send you an email when dhan baba deep singh ji posts news and promotions. Your email address will not be used for any other purpose, and you can unsubscribe at any time.

Shortcuts

Share

Category