09/07/2026
🏡 ਫਰੇਜ਼ਰ ਵੈਲੀ ਰੀਅਲ ਅਸਟੇਟ ਮਾਰਕੀਟ ਅਪਡੇਟ — ਅਗਸਤ 2026
📊 ਮਾਰਕੀਟ BUYERS ਦੇ ਹੱਕ ਵਿੱਚ ਹੈ!
ਖਰੀਦਦਾਰ ਸੋਚ-ਵਿਚਾਰ ਲਈ ਸਮਾਂ ਲੈ ਰਹੇ ਹਨ, ਜਦਕਿ ਸੈਲਰਾਂ ਨੂੰ ਕੀਮਤ ਅਤੇ ਉਮੀਦਾਂ ਵਿੱਚ ਲਚਕ ਰੱਖਣੀ ਪੈ ਰਹੀ ਹੈ।
📈 ਅਗਸਤ ਦੇ ਮੁੱਖ ਅੰਕੜੇ
✅ 941 Sales — ਜੁਲਾਈ ਨਾਲੋਂ 14% ਘੱਟ
✅ 9,787 Active Listings — 10 ਸਾਲਾਂ ਦੀ ਔਸਤ ਨਾਲੋਂ 33% ਜ਼ਿਆਦਾ
✅ 10% Sales-to-Active Ratio — Buyer’s Market
✅ $869,900 Benchmark Price — ਜੁਲਾਈ ਨਾਲੋਂ 0.9% ਘੱਟ
✅ Benchmark Price ਪਿਛਲੇ ਸਾਲ ਨਾਲੋਂ 7% ਘੱਟ
✅ Detached & Condos — ਔਸਤ 45 ਦਿਨ
✅ Townhomes — ਔਸਤ 37 ਦਿਨ
🏠 Benchmark Prices
🟢 Detached — $1,319,600 ↓ 8.4% YoY
🟢 Townhomes — $750,600 ↓ 7.1% YoY
🟢 Apartments — $466,100 ↓ 8.9% YoY
💡 ਖਰੀਦਦਾਰਾਂ ਲਈ ਕੀ ਮਤਲਬ?
✅ ਹੋਰ ਘਰ ਚੁਣਨ ਲਈ
✅ ਫੈਸਲਾ ਕਰਨ ਲਈ ਹੋਰ ਸਮਾਂ
✅ ਕੀਮਤ ’ਤੇ Negotiation ਦਾ ਵਧੀਆ ਮੌਕਾ
✅ ਸਹੀ ਘਰ ਸਹੀ ਕੀਮਤ ’ਤੇ ਲੱਭਣ ਦੇ ਹੋਰ ਮੌਕੇ
🏠 ਸੈਲਰਾਂ ਲਈ:
ਸਹੀ ਕੀਮਤ ਅਤੇ realistic expectations ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹਨ।
⸻
🇨🇦 FRASER VALLEY REAL ESTATE MARKET UPDATE — AUGUST 2026
The market continues to favour BUYERS as buyers take their time and sellers face more pressure.
📊 Key Highlights
✅ 941 sales — ↓ 14% from July
✅ 9,787 active listings — 33% above the 10-year seasonal average
✅ 10% sales-to-active ratio — Buyer’s Market
✅ $869,900 benchmark price — ↓ 0.9% from July
✅ ↓ 7% from August 2025
✅ Detached & Condos — 45 days average
✅ Townhomes — 37 days average
🏠 Benchmark Prices
🟢 Detached — $1,319,600 ↓ 8.4% YoY
🟢 Townhomes — $750,600 ↓ 7.1% YoY
🟢 Apartments — $466,100 ↓ 8.9% YoY
💡 What does this mean for buyers?
✅ More choices
✅ More time to make decisions
✅ Better negotiating opportunities
✅ More opportunities to find the right home at the right price
📉 Prices continue to ease, creating opportunities for prepared buyers.
Thinking about buying or selling in Abbotsford or anywhere in the Fraser Valley?
📞 Varinder Jatana
RE/MAX Truepeak Realty